Published On: Sat, Apr 15th, 2017

ਖ਼ਾਲਸਾ ਵੈੱਲਫੇਅਰ ਸੁਸਾਇਟੀ ਵੱਲੋਂ ਲਗਾਇਆ ਗੁਰਮਤਿ ਕਿਤਾਬਾਂ ਦਾ ਸਟਾਲ

ਗੁਰਦੁਆਰਾ ਸ੍ਰੀ ਹਰਿ ਜੀ ਸਹਾਏ ਵਿਖੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਾਨਇਆ ਗਿਆ। ਇਸ ਮੌਕੇ ਖ਼ਾਲਸਾ ਵੈੱਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਨਿਵੇਕਲੇ ਢੰਗ ਦਾ ਉਪਰਾਲਾ ਕੀਤਾ ਗਿਆ। ਸੁਸਾਇਟੀ ਦੇ ਸੇਵਦਾਰਾਂ ਵੱਲੋਂ ਸਿੱਖ ਸੰਗਤਾਂ ਲਈ ਗੁਰਮਤਿ ਅਤੇ ਧਾਰਮਿਕ ਕਿਤਾਬਾਂ ਦਾ ਸਟਾਲ ਲਗਾਇਆ ਗਿਆ।ਜਿਸ ਵਿੱਚ ਸੰਗਤਾਂ ਨੂੰ ਫਰੀ ਕਿਤਾਬਾਂ ਦਿੱਤੀਆਂ ਗਈਆਂ। ਇਸ ਸਾਰੇ ਕਾਰਜ ਲਈ ਸ. ਹਰਪ੍ਰੀਤ ਸਿੰਘ ਅੰਮ੍ਰਿਤਸਰ,ਹਰਭਜਨ ਦੇਵ  ਸਿੰਘ ਯੂਕੇ,ਸੁਰਿੰਦਰ ਸਿੰਘ ਵੈਲਜੀਅਮ,ਸੁੱਖਪਾਲ ਸਿੰਘ ਇਟਲੀ, ਅਰਵਿੰਦਰ ਸਿੰਘ,ਅਤੇ ਸੰਦੀਪ ਕੌਰ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।17909504_1273525872725282_214609407_n