Published On: Thu, May 1st, 2014

Breaking News: Shri Akal Takht Sahib announces verdict on Bikram Singh Majithia

ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੀ ਦਰਬਰ ਸਾਹਿਬ ਭਾਂਡੇ ਮਾਂਜਣ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਣ ਦੀ ਤਨਖਾਹ ਲਗਾ ਦਿੱਤੀ ਗਈ ਹੈ…..ਸ਼ਬਦ ਦੀ ਬੇਅਦਬੀ ਕਰਨ ਦੇ ਮਾਮਲੇ ‘ਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਕਾਲ ਤਖਤ ਸਾਹਿਬ ਤੋਂ ਇਹ ਫੁਰਮਾਨ ਜਾਰੀ ਕੀਤਾ ਗਿਆ ਹੈ… 24 ਮਾਰਚ ਨੂੰ ਬਿਕਰਮ ਸਿੰਘ ਮਜੀਠੀਆ ਨੇ ਚੋਣ ਪ੍ਰਚਾਰ ਕਰਦੇ ਸਮੇਂ ਦਸਮ ਗ੍ਰੰਥ ਦੀ ਬਾਣੀ ਇੱਕ ਤੁੱਕ ‘ਚ ਅਰੁਣ ਜੇਟਲੀ ਦਾ ਨਾਂ ਦਰਜ ਕਰ ਦਿੱਤਾ ਸੀ….