Published On: Sun, Aug 3rd, 2014

Report from Gurdwara Chhevin Patshahi Kurukshetra: SGPC v/s HSGMC

ਹਰਿਆਣਾ ਦੇ ਕੁਰਕਸ਼ੇਤਰ ਚ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਨੂੰ ਲੈ ਕੇ HSGMC ਤੇ SGPC ਆਹਮੋ-ਸਾਹਮਣੇ ਨੇ… HSGMC ਸਮਰਥਕਾਂ ਨੇ ਕੁਰਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਬਾਹਰ ਕੱਲ ਸ਼ਾਮ ਤੋਂ ਹੀ ਡੇਰੇ ਲਾਏ ਹੋਏ ਨੇ…
ਵੱਡੀ ਤਦਾਦ ਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹਮਾਇਤੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਕੁਰਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਬਾਹਰ ਡੇਰਾ ਲਾਈ ਬੈਠੇ ਨੇ…..ਟਕਰਾਅ ਦੇ ਹਾਲਾਤ ਵੇਖਦੇ ਹੋਏ ਸੁਰੱਖਿਆ ਬਲ ਭਾਰੀ ਗਿਣਤੀ ਚ ਤੈਨਾਤ ਹੈ……ਹਰਿਆਣਾ ਸਿੱਖ ਮੈਨਜਮੈਂਟ ਕਮੇਟੀ ਦੇ ਆਗੂਆਂ ਨੂੰ ਰੋਕਣ ਲਈ SGPC ਟਾਸਕ ਫੋਰਸ ਤੇ ਹੋਰ ਮੈਂਬਰ ਗੁਰਦੁਆਰਾ ਸਾਹਬ ਦੇ ਅੰਦਰ ਮੌਜੂਦ ਨੇ..